CONGRATULATIONS TO OUR STAFF AND STUDENTS FOR ACHIEVING 100% RESULT IN CLASS 10TH FOR THE SESSION OF 2017-18
ਸਾਲ 2017-18 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਜਮਾਤ ਦਾ ਰਿਜ਼ਲਟ 59.5 ਪ੍ਰਤੀਸ਼ਤ ਰਿਹਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਰਿਜ਼ਲਟ 52.33 ਪ੍ਰਤੀਸ਼ਤ ਰਿਹਾ ਹੈ। ਸਾਡੇ ਸਕੂਲ ਦੇ ਮਿਹਨਤੀ ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੀ ਮਿਹਨਤ ਸਦਕਾ ਸਾਡੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ।
Excellent Performance by Hard workers:
First 86.6% Second 86.4% Third 85.9% Forth 82.9% Fifth 81.5%
GURLEEN KAUR KOMALDEEP KAUR HARPREET SINGH EKDEEP KAUR ARPANDEEP SINGH
Above 85% (3 students) Above 80% (2 students) Above 75% (8 students) Above 70% (2 students)