ਜਰੂਰੀ ਹਦਾਇਤਾਂ
1. ਸਰਕਾਰੀ ਹਦਾਇਤਾਂ ਅਨੁਸਾਰ ਛੁੱਟੀਆਂ 24 ਮਈ ਤੋਂ 23 ਜੂਨ ਤੱਕ ਹੋਣਗੀਆਂ (ਕੋਵਿਡ -19 ਦੇ ਹਾਲਾਤ ਦੇਖਦੇ ਹੋਏ ਇਸ ਵਿੱਚ ਤਬਦੀਲੀ ਹੋ ਸਕਦੀ ਹੈ)
2. ਛੁੱਟੀਆਂ ਦੇ ਕੰਮ ਲਈ ਇੱਕ ਅਲੱਗ ਕਾਪੀ ਲਗਾਈ ਜਾਵੇ ਅਤੇ ਸਾਰੇ ਵਿਸ਼ਿਆਂ ਦਾ ਕੰਮ ਉਸ ਉੱਪਰ ਸਾਫ ਲਿਖਾਈ ਵਿੱਚ ਕੀਤਾ ਜਾਵੇ।
3. ਛੁੱਟੀਆਂ ਦੇ ਕੰਮ ਦੀ ਕਾਪੀ ਬਣਾਉਣੀ ਜਰੂਰੀ ਹੈ ਇਸ ਦੇ ਅੰਕ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
4. ਪ੍ਰੋਜੈਕਟ, ਚਾਰਟ ਅਤੇ ਹੋਰ ਗਤੀਵਿਧੀਆਂ ਜੋ ਵੀ ਕੰਮ ਸਕੂਲ ਤੋਂ ਦਿੱਤਾ ਗਿਆ ਹੈ ਕਰਨਾ ਜਰੂਰੀ ਹੈ, ਇਸ ਦੇ ਵੱਖਰੇ ਨੰਬਰ ਹਨ।