ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਖੁੱਲ ਚੁੱਕੇ ਹਨ, ਇਸ ਲਈ ਹੇਠ ਲਿਖੀਆਂ ਹਦਾਇਤਾਂ ਦਾ ਪਾਲਣ ਕਰਨਾ ਜਰੂਰੀ ਹੈ:-
1. ਬੱਚਿਆਂ ਨੂੰ ਵੈਨ ਅਤੇ ਸਕੂਲ ਵਿੱਚ ਮਾਸਕ ਪਾਉਣ ਜਰੂਰੀ ਹੈ।
2. ਸਕੂਲ ਵਿੱਚ ਆਉਣ ਲਈ ਬੱਚੇ ਦੇ ਮਾਤਾ ਅਤੇ ਪਿਤਾ ਦੀ ਸਹਿਮਤੀ ਹੋਣੀ ਜਰੂਰੀ ਹੈ, ਆਨਲਾਇਨ ਪੜ੍ਹਾਈ ਦਾ ਵਿਕਲਪ ਵੀ ਮੌਜੂਦ ਹੈ।
2. ਜੇਕਰ ਘਰ ਵਿੱਚ ਕਰੋਨਾ ਵਾਇਰਸ ਦੀ ਸ਼ਿਕਾਇਤ ਹੈ ਤਾਂ ਬੱਚੇ ਨੂੰ ਸਕੂਲ ਨਾ ਭੇਜੋ।
3. ਜੇਕਰ ਬੱਚੇ ਨੂੰ ਖਾਂਸੀ, ਜੁਕਾਮ, ਬੁਖਾਰ ਜਾਂ ਕਰੋਨਾ ਵਾਇਰਸ ਦੇ ਲੱਛਣ ਹਨ ਤਾਂ ਬੱਚੇ ਨੂੰ ਸਕੂਲ ਨਾ ਭੇਜੋ।
4. ਕਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਸਕੂਲ ਦਾ ਸਹਿਯੋਗ ਦਿਓ।