NAGAR KIRTAN

The concept of performing the Nagar Kirtan is to bring the message of God to every doorstep of the community,when celebrating ,one can easily find relief and harmony even when thousand are walking with you.Yesterday,the nagar kirtan acrossed front of the gate of the our school,which is organized by Saint Baba Shinder Singh Ji. The management committee,school staff and students welcomed to the the nagar kirtan.The pemphlets were hold by the students,which were giving the good message to community.

RAKSHA BANDHAN CELEBRATION

The day of raksha bandhan was celebrated at school on 21st August.
The rakhi making competition also organized by school.Number of students participated in this competition,who prepared rakhi with home material,they got good positions in their class. The positions were selected by Principal Miss Kanwaljit Kaur and Vice Principal Mrs Rajwinder Kaur.

CYCLE RACE COMPETITION

The cycle race competition organised on 15th August at Kindergarten school by the Pedal group of Makhu. There was four major events.Our school students also participated in this competition.Our school students got positions as per following.
1. Gursharanpreet singh student of 8th class got first position in the event of slow cycling and second position in the event of lemon race.
2.Ranveer Singh student of 8th class got first position in the event of Fast cycling and first position in the event of Running running.
3.Harashdeep Singh student of 8th class got second position in the event of slow cycling.
4.Simrandeep Singh student of 8th class got second position in the event of running cycling.

Celebrations of 75th independence day

75th independence day was celebrated in the school with enthusiasm and due regards to protocol.
The celebrations were started with hoisting of national flag,singing of national anthem by the students,speech by different houses and speech by the chief guest.
Students highlighted the importance of freedom and sacrifices made by our freedom fighters.
Chief guest Colonel Kashmir Singh Dhillon thanked the members of management committee ,staff and teachers for fighting COVID 19 and coming out with greater dedication.He also thanked Ground staff for maintenance of assets during the pandemic.

He advised the students to work hard and observe covid protocol till such time the danger is over.

JAI HIND




Advisory

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਖੁੱਲ ਚੁੱਕੇ ਹਨ, ਇਸ ਲਈ ਹੇਠ ਲਿਖੀਆਂ ਹਦਾਇਤਾਂ ਦਾ ਪਾਲਣ ਕਰਨਾ ਜਰੂਰੀ ਹੈ:-
1. ਬੱਚਿਆਂ ਨੂੰ ਵੈਨ ਅਤੇ ਸਕੂਲ ਵਿੱਚ ਮਾਸਕ ਪਾਉਣ ਜਰੂਰੀ ਹੈ।
2. ਸਕੂਲ ਵਿੱਚ ਆਉਣ ਲਈ ਬੱਚੇ ਦੇ ਮਾਤਾ ਅਤੇ ਪਿਤਾ ਦੀ ਸਹਿਮਤੀ ਹੋਣੀ ਜਰੂਰੀ ਹੈ, ਆਨਲਾਇਨ ਪੜ੍ਹਾਈ ਦਾ ਵਿਕਲਪ ਵੀ ਮੌਜੂਦ ਹੈ।
2. ਜੇਕਰ ਘਰ ਵਿੱਚ ਕਰੋਨਾ ਵਾਇਰਸ ਦੀ ਸ਼ਿਕਾਇਤ ਹੈ ਤਾਂ ਬੱਚੇ ਨੂੰ ਸਕੂਲ ਨਾ ਭੇਜੋ।
3. ਜੇਕਰ ਬੱਚੇ ਨੂੰ ਖਾਂਸੀ, ਜੁਕਾਮ, ਬੁਖਾਰ ਜਾਂ ਕਰੋਨਾ ਵਾਇਰਸ ਦੇ ਲੱਛਣ ਹਨ ਤਾਂ ਬੱਚੇ ਨੂੰ ਸਕੂਲ ਨਾ ਭੇਜੋ।
4.  ਕਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਸਕੂਲ ਦਾ ਸਹਿਯੋਗ ਦਿਓ।

VACCINATION – COVID-19

In accordance with guidelines from health department and local administration, all teachers and members of non- teaching staff have been vaccinated today. This makes 100 percent staff vaccinated. congratulations to Principal and team members for achieving this feat.

Holidays Homework Class Nursery to 4th (Summer Vacations)

ਜਰੂਰੀ ਹਦਾਇਤਾਂ
1. ਸਰਕਾਰੀ ਹਦਾਇਤਾਂ ਅਨੁਸਾਰ ਛੁੱਟੀਆਂ 24 ਮਈ ਤੋਂ 23 ਜੂਨ ਤੱਕ ਹੋਣਗੀਆਂ (ਕੋਵਿਡ -19 ਦੇ ਹਾਲਾਤ ਦੇਖਦੇ ਹੋਏ ਇਸ ਵਿੱਚ ਤਬਦੀਲੀ ਹੋ ਸਕਦੀ ਹੈ)
2. ਛੁੱਟੀਆਂ ਦੇ ਕੰਮ ਲਈ ਇੱਕ ਅਲੱਗ ਕਾਪੀ ਲਗਾਈ ਜਾਵੇ ਅਤੇ ਸਾਰੇ ਵਿਸ਼ਿਆਂ ਦਾ ਕੰਮ ਉਸ ਉੱਪਰ ਸਾਫ ਲਿਖਾਈ ਵਿੱਚ ਕੀਤਾ ਜਾਵੇ।
3. ਛੁੱਟੀਆਂ ਦੇ ਕੰਮ ਦੀ ਕਾਪੀ ਬਣਾਉਣੀ ਜਰੂਰੀ ਹੈ ਇਸ ਦੇ ਅੰਕ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
4. ਪ੍ਰੋਜੈਕਟ, ਚਾਰਟ ਅਤੇ ਹੋਰ ਗਤੀਵਿਧੀਆਂ ਜੋ ਵੀ ਕੰਮ ਸਕੂਲ ਤੋਂ ਦਿੱਤਾ ਗਿਆ ਹੈ ਕਰਨਾ ਜਰੂਰੀ ਹੈ, ਇਸ ਦੇ ਵੱਖਰੇ ਨੰਬਰ ਹਨ।

Holidays home work (summer vacations) Class 5th to 10th

ਜਰੂਰੀ ਹਦਾਇਤਾਂ
1. ਸਰਕਾਰੀ ਹਦਾਇਤਾਂ ਅਨੁਸਾਰ ਛੁੱਟੀਆਂ 24 ਮਈ ਤੋਂ 23 ਜੂਨ ਤੱਕ ਹੋਣਗੀਆਂ (ਕੋਵਿਡ -19 ਦੇ ਹਾਲਾਤ ਦੇਖਦੇ ਹੋਏ ਇਸ ਵਿੱਚ ਤਬਦੀਲੀ ਹੋ ਸਕਦੀ ਹੈ)
2. ਛੁੱਟੀਆਂ ਦੇ ਕੰਮ ਲਈ ਇੱਕ ਅਲੱਗ ਕਾਪੀ ਲਗਾਈ ਜਾਵੇ ਅਤੇ ਸਾਰੇ ਵਿਸ਼ਿਆਂ ਦਾ ਕੰਮ ਉਸ ਉੱਪਰ ਸਾਫ ਲਿਖਾਈ ਵਿੱਚ ਕੀਤਾ ਜਾਵੇ।
3. ਛੁੱਟੀਆਂ ਦੇ ਕੰਮ ਦੀ ਕਾਪੀ ਬਣਾਉਣੀ ਜਰੂਰੀ ਹੈ ਇਸ ਦੇ ਅੰਕ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
4. ਪ੍ਰੋਜੈਕਟ, ਚਾਰਟ ਅਤੇ ਹੋਰ ਗਤੀਵਿਧੀਆਂ ਜੋ ਵੀ ਕੰਮ ਸਕੂਲ ਤੋਂ ਦਿੱਤਾ ਗਿਆ ਹੈ ਕਰਨਾ ਜਰੂਰੀ ਹੈ, ਇਸ ਦੇ ਵੱਖਰੇ ਨੰਬਰ ਹਨ।

New Instructions of CBSE

CBSE Board has issued instructions for award of marks during lockdown period when regular classes in the school are not possible due to Covid-19. Salient features of the same are as under:- (This is applicable for all classes.)

  1. Marks will be awarded based on performance during unit tests.
  2. Performance during half yearly exam and pre board/final exams.
  3. Regular attendance of online classes.
  4. Preparation and submission of assignments such as holiday home work etc.
  5. Preparation of chart and other project work.
  6. Submission of subject note books etc.

CBSE ਦੀਆਂ ਹਦਾਇਤਾਂ ਮੁਤਾਬਕ ਲਾਕ ਡਾਉਨ ਦੇ ਸਮੇਂ ਦੌਰਾਨ ਬੱਚਿਆਂ ਦੇ ਵੱਖ ਵੱਖ ਵਿਸ਼ਿਆਂ ਦੇ ਮੁਲਾਂਕਣ (ਨੰਬਰ ਦੇਣ) ਕਰਨਾ ਜਰੂਰੀ ਹੈ। ਇਸ ਸਬੰਧੀ ਕੁਝ ਜਰੂਰੀ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ- (ਇਹ ਹਦਾਇਤਾਂ ਸਾਰੀਆਂ ਕਲਾਸਾਂ ਵਾਸਤੇ ਲਾਗੂ ਹਨ।) 

  1. ਬੱਚਿਆਂ ਦੁਆਰਾ ਯੂਨਿਟ ਟੈਸਟ ਵਿੱਚ ਪ੍ਰਾਪਤ ਅੰਕ ਸਲਾਨਾ ਅੰਕਾਂ ਵਿੱਚ ਜੋੜੇ ਜਾਣਗੇ।
  • ਬੱਚਿਆਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਅੰਕ ਉਹਨਾਂ ਦੇ ਟੈਸਟ (ਯੂਨਿਟ ਟੈਸਟ) ਵਿੱਚ ਪ੍ਰਾਪਤ ਅੰਕਾਂ ਦੇ ਆਧਾਰ  ਤੇ ਦਿੱਤੇ ਜਾਣਗੇ।
  • ਬੱਚਿਆਂ ਦੀ ਆਨ ਲਾਈਨ ਕਲਾਸ ਦਾ ਹਾਜ਼ਰੀ ਸਬੰਧੀ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਨੰਬਰ ਦਿੱਤੇ ਜਾਣਗੇ।
  • ਹਰੇਕ ਵਿਸ਼ੇ ਦੀ ਕਾਪੀ ਬਣਾਉਣੀ ਜਰੂਰੀ ਹੈ। ਕਾਪੀ ਦੇ ਨੰਬਰ ਸਲਾਨਾ ਇਮਤਿਹਾਨਾਂ  ਦੇ ਨੰਬਰਾਂ ਵਿੱਚ ਜੋੜੇ ਜਾਣਗੇ।
  • ਛੁੱਟੀਆਂ ਦੇ ਕੰਮ ਦੀ ਕਾਪੀ ਬਣਾਉਣੀ ਜਰੂਰੀ ਹੈ। ਜਿਸ ਦੇ ਅੰਕ ਵੀ ਸਲਾਨਾ ਇਮਤਿਹਾਨਾਂ ਦੇ ਨੰਬਰਾਂ ਵਿੱਚ ਜੋੜੇ ਜਾਣਗੇ।
  • ਪ੍ਰੋਜੈਕਟ, ਚਾਰਟ ਅਤੇ ਹੋਰ ਗਤੀਵਿਧੀਆਂ ਜੋ ਵੀ ਕੰਮ ਸਕੂਲ ਤੋਂ ਦਿੱਤਾ ਜਾਂਦਾ ਹੈ, ਕਰਨਾ ਜਰੂਰੀ ਹੈ। ਇਸ ਦੇ ਵੱਖਰੇ ਨੰਬਰ ਹਨ।
  • ਯੂਨਿਟ ਟੈਸਟ, ਪ੍ਰੀਓਡਿਕ ਟੈਸਟ, ਪਹਿਲੀ ਟਰਮ ਦੇ ਪੇਪਰ  ਅਤੇ ਹੋਰ ਜਰੂਰੀ ਟੈਸਟ ਦੇਣੇ ਜਰੂਰੀ ਹਨ। ਗੈਰ ਹਾਜ਼ਰ ਵਿਦਿਆਰਥੀ ਨੂੰ ਨੰਬਰ ਨਹੀਂ ਦਿੱਤੇ ਜਾਣਗੇ।